ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਤੋਂ ਬਾਅਦ, ਭਾਰਤੀ ਕੰਪਨੀ Easy My Trip ਨੇ ਭਾਰਤ ਤੋਂ ਮਾਲਦੀਵ ਦੀਆਂ ਸਾਰੀਆਂ ਹੀ ਉਡਾਣਾ ਰੱਦ ਕਰ ਦਿੱਤੀਆਂ।
Easy My Trip ਦੇ ਸਹਿ ਸੰਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਨਿਸ਼ਾਤ ਪੱਟੀ ਨੇ, ਬਰਖਾਸਤ ਕੀਤੇ ਗਏ ਮਾਲਦੀਪ ਦੇ ਮੰਤਰੀ ਵੱਲੇਂ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਰੀਆਂ ਟਰੈਵਲ ਕੰਪਨੀਆਂ ਦੇਸ਼ ਦੇ ਸਨਮਾਨ ਦੇ ਨਾਲ ਖੜੀਆਂ ਹਨ, ਇਸ ਲਈ ਮਾਲਦੀਪ ਦੀਆਂ ਸਾਰੀਆਂ ਹੀ ਉਡਾਣਾ ਨੂੰ ਰੱਦ ਕਰ ਦਿੱਤਾ ਗਿਆ ਹੈ।
#Boycott Maldives ਮੌਜੂਦਾ ਹਲਾਤਾ ਨੂੰ ਦੇਖਦੇ ਹੋਏ ਕਾਫੀ ਟ੍ਰੈਡ ਤੇ ਚਲ ਰਿਹਾ ਹਾ, ਹਲਾਤਾ ਨੂੰ ਦੇਖਦੇ ਹੋਏ ਹਜਾਰਾ ਟਿੱਕਟਾ ਕੈਸਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਅਨੁਸਾਰ 800 ਮਾਲਦੀਪ ਦੇ ਹੋਟਲਾ ਦੀ ਬੁੱਕਿੰਗ ਅਤੇ 2500 ਫਲਾਈਟ ਟਿਕਟਾ ਕੈਸਲ ਕੀਤੀ ਜਾ ਚੁੱਕੀਆਂ ਹਨ।