13 ਸਤੰਬਰ ਨੂੰ ਪੀਐਮ ਮੋਦੀ (PM Modi) ਹਰਿਆਣਾ ਵਿੱਚ ਆਪਣੀ ਪਹਿਲੀ ਰੈਲੀ ਕਰਨਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 13 ਸਤੰਬਰ ਨੂੰ ਕੁਰੂਕਸ਼ੇਤਰ ਵਿੱਚ ਰੈਲੀ ਕਰਨਗੇ ਭਾਜਪਾ ਹੁਣ ਤੱਕ 67 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਫਾਈਨਲ ਕਰ ਚੁੱਕੀ ਹੈ,ਜਦਕਿ ਕਾਂਗਰਸ ਨੇ ਹੁਣ ਤੱਕ ਪਹਿਲੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਸਿਰਫ਼ 42 ਸੀਟਾਂ ‘ਤੇ ਹੀ ਨਾਮ ਦਾਖ਼ਲ ਕੀਤੇ ਹਨ,ਦਰਅਸਲ,ਕਾਂਗਰਸ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜਨਾ ਚਾਹੁੰਦੀ ਹੈ ਪਰ ਸੀਟਾਂ ਨੂੰ ਲੈ ਕੇ ਤਸਵੀਰਾਂ ਸਪੱਸ਼ਟ ਨਹੀਂ ਹਨ।
Related Posts
ਹਰਿਆਣਾ ਦੇ ਸਕੂਲਾਂ ‘ਚ 15 ਅਗਸਤ ਤੋਂ ਵੱਡਾ ਬਦਲਾਅ
- Admin
- 11/08/2024
- 0
ਹਰਿਆਣਾ ਦੇ ਸਕੂਲਾਂ ਵਿੱਚ 15 ਅਗਸਤ ਤੋਂ ਲਾਗੂ ਹੋ ਰਿਹਾ ਹੈ,ਆਉਣ ਵਾਲੇ ਸੁਤੰਤਰਤਾ ਦਿਵਸ ਤੋਂ ਹਰਿਆਣੇ ਦੇ ਸਕੂਲਾਂ ‘ਚ ਦਿੱਤੀਆਂ ਜਾਣ ਵਾਲੀਆਂ ਨਿੱਤ ਦਿਹਾੜੀਆਂ ‘ਚ […]
ਵਿਧਾਨਸਭਾ ਚੋਣ ਵਿਚ ਚੋਣ ਜਾਬਤਾ ਦੀ ਸਖਤੀ ਨਾਲ ਪਾਲਣਾ ਯਕੀਨੀ ਕਰਨ ਰਾਜਨੀਤਿਕ ਪਾਰਟੀਆਂ – ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ
- Admin
- 23/08/2024
- 0
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦੇ ਆਮ ਚੋਣ ਦੌਰਾਨ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਾਜਨੀਤਿਕ ਪਾਰਟੀ […]
ਆਉਣ ਵਾਲੇ ਦਿਨਾਂ ਵਿਚ ਹੋਣਗੀਆਂ 50 ਹਜਾਰ ਨਵੀਂ ਭਰਤੀਆਂ – ਨਾਇਬ ਸਿੰਘ ਸੈਨੀ, ਮੁੱਖ ਮੰਤਰੀ
- Admin
- 22/07/2024
- 0
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗਰੀਬਾਂ ਦੇ ਹਿੱਤ ਵਿਚ ਅਨੇਕ ਫੈਸਲੇ ਕੀਤੇ ਹਨ। ਅੱਜ ਸੂਬੇ ਵਿਚ […]